ਕਸਬੇ ਦੇ ਇਕੋ ਦਲਦਲੀ ਖਿੱਤੇ

ਕੂੰਜਾਂ ਸਾਇਬੇਰੀਆ ਤੋਂ ਆਈਆਂ

ਅਣਗੌਲੀਆਂ ਚੁਗਦੀਆਂ

ਅੰਬਰੀਸ਼