ਕਰਦਾ ਬੈਗ ਤੁਲਾਈ *

ਪਰਵਾਸੀ ਨੇ ਕੱਢ ਕਿਤਾਬਾਂ

ਕਿੱਲੋ ਬਰਫੀ ਪਾਈ

ਅਮਰਜੀਤ ਸਾਥੀ

*ਹਵਾਈ ਸਫਰ ਵਿਚ ਬੈੱਗਾਂ ਦੇ ਬਜ਼ਨ ਦੀ ਬੰਦਸ਼ ਅਨੁਸਾਰ ਤੁਲਾਈ ਕਰਦਾ ਹੋਇਆ।