ਪੁੱਤ ਤੋਰ ਪ੍ਰਦੇਸ

ਹੁਬਕੀਂ ਹੁਬਕੀਂ ਰੋਵੇ ਬਾਪੂ

ਪੌਂਡਾਂ ਨਾਲੋਂ ਭਾਰੇ ਹੰਝੂ

ਤ੍ਰੈਲੋਚਣ ਲੋਚੀ