ਕਿਹੜਾ ਚੁਗਣੈਂ ਘਾਹ

ਬੈਠ ਮੱਝ ਦੇ ਸਿਰ ਤੇ

ਚਿੜੀਆਂ ਦੇਣ ਸਲਾਹ

ਅਮਰਜੀਤ ਸਾਥੀ