ਰੋਜ਼ ਲੰਘਦਾ ਹਾਂ

ਖੱਡਿਆਂ ਵਾਲ਼ੀ ਸੜਕ ਤੋਂ

ਉਹਨਾਂ ਦੀ ਡੂੰਘਾਈ ਵਧਾਉਂਦਿਆਂ

ਦਵਿੰਦਰ ਪੂਨੀਆ