ਸੈੱਲ* ਤੇ ਗੱਲ ਮੁਕਾਈ

ਜਟਾ ਜੂਟ ਸਾਧੂ ਨੇ

ਕਹਿਕੇ ‘ਓ ਕੇ ਬਾਈ’

ਅਮਰਜੀਤ ਸਾਥੀ

* ਪੱਛਮੀਂ ਦੇਸ਼ਾਂ ਵਿਚ ਮੋਬਾਇਲ ਫੋਨ ਨੂੰ ਆਮ ਤੌਰ ਤੇ ਸੈੱਲ ਫੋਨ ਕਿਹਾ ਜਾਂਦਾ ਹੈ।