ਮੱਠ ਰੁੱਖ ‘ਤੇ ਚਿੜੀ

ਚੁੰਝ ਫਸਾਏ ਕੀਟ ਨੂੰ

ਪਟਕ ਪਟਕ ਕੇ ਮਾਰੇ

ਅੰਬਰੀਸ਼