pink bougainvillea

pierced by the thorns

a leaf turns brown

– Vidur Jyoti

गुलाबी बोगनविलिया

कांटों से चुभा हुए

एक पत्ता भूरा हो गया

– विदुर ज्योति

ਗੁਲਾਬੀ ਬੋਗਨਵਿਲਿਆ

ਕੰਡਿਆਂ ਨਾਲ਼ ਚੁਭਿਆ ਹੋਇਆ

ਇਕ ਪੱਤਾ ਭੂਰਾ ਹੋ ਗਿਆ

-ਵਿਦੁਰ ਜਯੋਤੀ

ਅਨੁਵਾਦ: ਅਮਰਜੀਤ ਸਾਥੀ