ਸੁੱਕ ਰਹੇ ਘਾਹ ਦੀਆਂ ਜੜ੍ਹਾਂ ਤੀਕ

ਪਹੁੰਚ ਗਿਆ ਵਰ੍ਹਿਆ ਪਾਣੀ

ਕੀੜਿਆਂ ਦੇ ਭੌਣ ਕੋਲ਼

ਦਵਿੰਦਰ ਪੂਨੀਆਂ

ਨੋਟ:  ਛਪ ਰਹੀ ਹਾਇਕੂ ਪੁਸਤਕ ‘ਕਣੀਆਂ’ ਵਿਚੋਂ ਧਨਵਾਦ ਸਹਿਤ