half-empty train

the hand-holds sway

in unison

– Johannes Manjrekar

आधी-खाली ट्रेन

हाथ पकड़ डोल रहे

साथ-साथ

– योहानेस मांजरेकर

ਅੱਧੀ-ਖਾਲੀ ਟਰੇਨ

ਹੱਥ-ਪਕੜਾਂ ਝੁਲਦੀਆਂ

ਨਾਲ਼ੋ-ਨਾਲ਼

ਜੋਹਾਨੇਸ ਮੰਜਰੇਕਰ

ਅਨੁਵਾਦ: ਅਮਰਜੀਤ ਸਾਥੀ