Shiny, piercing swords

In war with one another

Green grass in the breeze

Jaimee Burdang, 14 years, Guam.

ਚਮਕੀਲੀਆਂ, ਚੁਭਦੀਆਂ ਤਲਵਾਰਾਂ

ਇਕ ਦੂਜੇ ਨਾਲ਼ ਕਰਨ ਲੜਾਈ

ਹਵਾ ਵਿਚ ਹਰਾ ਘਾਹ

ਜੇੲਮੀ ਬੁਰਦਾਂਗ, ੧੪ ਵਰਸ, ਗੁਆਮ।

ਅਨੁਵਾਦ: ਅਮਰਜੀਤ ਸਾਥੀ