Swinging on the swing

Reaching for the sun – missing

And trying again

Brianna Myers, 9 years, Australia.

ਪੀਂਘ ਚੜ੍ਹਾਵੇ ਏਦਾਂ ਜੀਕੂੰ

ਸੂਰਜ ਤੀਕ ਜਾਣਾ – ਪਰ ਨਾ ਪਹੁੰਚੇ

ਕੋਸ਼ਿਸ਼ ਕਰਦੀ ਫੇਰ

ਬਰੀਐਨਾ ਮਾਇਰਸ, ੯ ਵਰਸ, ਆਸਟਰੇਲੀਆ।

ਅਨੁਵਾਦ: ਅਮਰਜੀਤ ਸਾਥੀ