Dressed up

Smiling to themselves

The beautiful flowers

Lee Seul, 12 years, Korea.

ਹੋਕੇ ਤਿਆਰ ਬਰ ਤਿਆਰ

ਮੁਸਕਰਾਉਂਦੇ ਅਪਣੇ ਆਪ ‘ਤੇ

ਖੂਬਸੂਰਤ ਫੁੱਲ

ਲੀ ਸਿਉਲ, ੧੨ ਵਰਸ, ਕੋਰੀਆ।

ਅਨੁਵਾਦ: ਅਮਰਜੀਤ ਸਾਥੀ