My mom

Cuts okra

Into green stars

Chiaki Matsui, 6 years, Japan.

ਮੇਰੀ ਮਾਂ

ਭਿੰਡੀ ਕੱਟੇ

ਹਰੇ ਤਾਰਿਆਂ ਵਿਚ

ਚਿਆਕੀ ਮਤਸੂਈ, ੬ ਵਰਸ, ਜਾਪਾਨ।

ਅਨੁਵਾਦ: ਅਮਰਜੀਤ ਸਾਥੀ