Clouds are like lambs

A flock of the sky

Who is the shepherd?

Madina Tazetdinova, 12 years, Russia.

ਬੱਦਲ਼ ਲੇਲਿਆਂ ਵਰਗੇ

ਆਸਮਾਨ ਦਾ ਇੱਜੜ

ਆਜੜੀ ਹੈ ਕੌਣ?

ਮਦੀਨਾ ਤਾਜੇਤਦਿਨੋਵਾ,੧੨ ਵਰਸ, ਰੂਸ।

ਅਨੁਵਾਦ: ਅਮਰਜੀਤ ਸਾਥੀ