ਕੰਧ ਚੜ੍ਹੀ ਵੇਲ

ਫੁੱਲ ਚੜ੍ਹਾਉਂਦੀ

ਕੰਧ ਦੇ ਪੈਰੀਂ

ਹਰਸ਼ਪਿੰਦਰ