The ocean

Greedily eats up

The evening sky

Kie Ishikawa, 10 years, Japan.

ਮਹਾਂਸਾਗਰ

ਲਾਲਚ ਨਾਲ਼ ਖਾ ਜਾਂਦਾ

ਸੰਧਿਆ ਦਾ ਆਕਾਸ਼

ਕੀਏ ਇਸ਼ਿਕਾਬਾ, ੧੦ ਵਰਸ। ਜਾਪਾਨ।

ਅਨੁਵਾਦ: ਅਮਰਜੀਤ ਸਾਥੀ