ਸਿਆਲ਼ ਦੀ ਰਾਤ

ਰਜਾਈ ‘ਚ ਬੈਠਾ ਪੜ੍ਹਦਾ

ਪੁਸਤਕ ਠਰੀ ਠਰੀ

ਗੁਰਪ੍ਰੀਤ