Winter covers

Meadows with a blanket

Good night, Earth

June Sedej, 13 years, Slovenia.

ਸਰਦੀ ਢਕ ਦੇਂਦੀ ਹੈ

ਚਰਾਗਾਹਾਂ ਨੂੰ ਕੰਬਲ਼ ਨਾਲ

ਸ਼ੁਭ ਰਾਤਰੀ, ਧਰਤੀ

ਜੂਨ ਸੇਡੇ, ੧੩ ਵਰਸ, ਸਲੋਵੀਨੀਆ।

ਅਨੁਵਾਦ: ਅਮਰਜੀਤ ਸਾਥੀ