When the night descends

The moon emerges brightly

Beyond winking stars

Benita Andrian, 10 years, Indonesia.

ਜਦ ਪੈ ਜਾਂਦੀ ਰਾਤ

ਚੰਨ ਚਮਕਦਾ ਪਰਗਟ ਹੁੰਦਾ

ਟਿਮਟਿਮਾਉਂਦੇ ਤਾਰਿਆਂ ਤੋਂ ਪਾਰ

ਬੇਨੀਤਾ ਆਂਦਰੀਆਨ, ੧੦ ਵਰਸ, ਇੰਡੋਨੇਸ਼ੀਆ।

ਅਨੁਵਾਦ: ਅਮਰਜੀਤ ਸਾਥੀ

ਇਸ਼ਤਿਹਾਰ