ਬਿਨਾ ਕਿਸੇ ਪਛਤਾਵੇ ਦੇ

ਚਮਕੇ, ਲਿਸ਼ਕੇ ਤੁਰ ਜਾਵੇ

ਤ੍ਰੇਲ ਤੁਪਕਾ

ਗੁਰਪ੍ਰੀਤ