ਰਹਿਗੀ ਓਹਲੇ ਚਰਦੀ

ਇੱਜੜ ਨਾਲੋਂ ਵਿੱਛੜੀ ਬੱਕਰੀ

ਫਿਰਦੀ ਮਿਆਂ ਮਿਆਂ ਕਰਦੀ

ਦਰਬਾਰਾ ਸਿੰਘ