Crystal’s drop

The point of the bud

Pearl of spring

Pascale Fayet, 10 years, France.

ਕ੍ਰਿਸਟਲ ਦੀ ਬੂੰਦ

ਕਲੀ ਦੀ ਨੋਕ ਉੱਤੇ

ਮੋਤੀ ਬਸੰਤ ਦਾ

ਪਾਸਕੇਲ ਫਯੇਤ, ੧੦ ਵਰਸ, ਫਰਾਂਸ।

ਅਨੁਵਾਦ: ਅਮਰਜੀਤ ਸਾਥੀ