एकाकी पेड़
सहभागी है एक सूने मैदान का –
बचपन का घर

गीतांजली राजन

a lone tree
shares a barren field-
childhood home

– Geethanjali Rajan

Translation by: Angelee Deodhar

ਇਕ ਇਕੱਲਾ ਰੁੱਖ

ਬੰਜਰ ਖੇਤ ਦਾ ਸਾਂਝੀ

ਬਚਪਨ ਵਾਲ਼ਾ ਘਰ

ਗੀਤਾਂਜਲੀ ਰਾਜਨ

ਅਨੁਵਾਦ: ਅਮਰਜੀਤ ਸਾਥੀ

ਇਸ਼ਤਿਹਾਰ