Grass sways side to side

It waves to everybody

Smells good like you do

Riezel Edades, 11 years, Guam.

ਘਾਹ ਝੂਲਦਾ ਏਧਰ ਓਧਰ

ਸਭ ਨੂੰ ਹੱਥ ਹਿਲਾਵੇ

ਤੇਰੀ ਤਰਾਂ ਸੁਗੰਧਤ ਵੀ ਹੈ

ਰਾਏਜ਼ੇਲ ਇਦਾਦੇਸ, ੧੧ ਵਰਸ, ਗੁਆਮ।

ਅਨੁਵਾਦ: ਅਮਰਜੀਤ ਸਾਥੀ