ਕੋਇਲ ਕੁਣਵਾ 25 ਵੀਰਵਾਰ ਦਸੰ. 2008 Posted by ਸਾਥੀ ਟਿਵਾਣਾ in ਕੁਦਰਤ/Nature, ਜੀਵਨ/Life, ਦਵਿੰਦਰ ਪੂਨੀਆ, ਪੰਛੀ ≈ 1 ਟਿੱਪਣੀ ਕੋਇਲ ਗਾ ਰਹੀ ਮੈ ਸੋਚ ਰਿਹਾਂ ਉਸ ਦੇ ਘਰਾਣੇ ਬਾਰੇ ਦਵਿੰਦਰ ਪੂਨੀਆ Share this:TwitterFacebookLike this:ਪਸੰਦ ਕਰੋ Loading... ਸਬੰਧਿਤ
ਬਹੁਤ ਖ਼ੂਬ! ਦਵਿੰਦਰ ਜੀ! ਬਹੁਤ ਜ਼ਿਆਦਾ ਖ਼ੂਬਸੁਰਤ ਖ਼ਿਆਲ ਹੈ..ਮੁਬਾਰਕਬਾਦ ਕਬੂਲ ਕਰੋ! ਸੋਦਦੀ ਹਾਂ ਕਿ ਸਮਰਾਲ਼ੇ ਦੀਆਂ ਕੋਇਲਾਂ ਸੰਗੀਤ ਸਿੱਖਿਆ ਲਈ..ਪਟਿਆਲ਼ੇ ਜਾਂਦੀਆਂ ਹੋਣਗੀਆਂ ਕਿ … ਲੁਧਿਆਣੇ ਹੀ ਸਰ ਜਾਂਦੈ? 🙂
This is actually one of the best Haikus written by you. I really liked it.
ਤਮੰਨਾ