Sometimes at night

When I look at the stars

They spell out my name

Melia Kual, 12 years, Palau.

ਕਦੇ ਕਦੇ ਰਾਤ ਨੂੰ

ਜਦ ਮੈਂ ਵੇਖਾਂ ਤਾਰਿਆਂ ਵੱਲ

ਉਹ ਲਿਖ ਦੇਂਦੇ ਮੇਰਾ ਨਾਮ

ਮੀਲਿਆ ਕੁਆਲ, ੧੨ ਵਰਸ, ਪਲਾਓ।

ਅਨੁਵਾਦ: ਅਮਰਜੀਤ ਸਾਥੀ

ਇਸ਼ਤਿਹਾਰ