ਤਾਰ ‘ਤੇ ਬੈਠੇ ਪੰਛੀ

ਸੋਚਦੇ ਨਹੀਂ

ਮੈ ਸੋਚਦਾਂ

ਦਵਿੰਦਰ ਪੂਨੀਆ