Like mushrooms plenty

Umbrellas bloom when it rains

Coloring the sky

Zhou Qwen, 12 years, China.

ਜਦ ਮੀਂਹ ਪੈਂਦਾ ਖਿੜਣ ਛਤਰੀਆਂ

ਰੰਗ ਬਿਰੰਗਾ ਕਰਨ ਸ਼ਹਿਰ ਨੂੰ

ਬਹੁਤ ਸਾਰੀਆਂ ਖੁੰਬਾਂ ਵਾਂਗ

ਜ਼ਾਉ ਕਵਿਨ, ੧੨ ਵਰਸ, ਚੀਨ।

ਅਨੁਵਾਦ: ਅਮਰਜੀਤ ਸਾਥੀ