The moon in the sky

Sprinkling soft silver light

Comforting the earth

Liang Jia Yu, 10 years, Singapore.

ਅੰਬਰ ਦੇ ਵਿਚ ਚੰਨ

ਛਿੜਕੇ ਕੋਮਲ ਚਾਂਦੀ ਚਾਨਣ

ਦਵੇ ਦਿਲਾਸਾ ਧਰਤ ਨੂੰ

ਲਿਆਂਗ ਜਿਆ ਯੂ, ੧੦ ਵਰਸ, ਸਿੰਘਾਪੁਰ।

ਅਨੁਵਾਦ: ਅਮਰਜੀਤ ਸਾਥੀ

ਇਸ਼ਤਿਹਾਰ