ਬੰਦ ਬੂਹਾ ਤੇ ਤਾਕੀ

ਸ਼ੀਸ਼ਿਆਂ ਉੱਤੇ ਪਰਦੇ ਲੱਗੇ

ਕਿਰਨ ਝੀਤ ‘ਚੋਂ ਝਾਕੀ

ਦਰਬਾਰਾ ਸਿੰਘ