ਲੱਕੜਾਂ ਪਾੜੇ ਬੰਦਾ

ਖੜਪਾੜਾਂ ‘ਚੋ ਆਵੇ

ਵੱਢੇ ਰੁੱਖ ਦੀ ਮਹਿਕ

ਅਮਰਜੀਤ ਸਾਥੀ