ਭੀੜੀਆਂ ਭੀੜੀਆਂ ਸੜਕਾਂ

ਕਾਹਲ਼ੀ ਕਾਹਲ਼ੀ ਬੰਦੇ ਤੁਰਦੇ

ਕਾਰਾਂ ਕੱਢਣ ਰੜਕਾਂ

ਦਰਬਾਰਾ ਸਿੰਘ