My heart is heavy

Tear drops flowing endlessly

Recalling mother

Zata Hananim bt. Azahari, 12 years, Malaysia.

ਮੇਰਾ ਦਿਲ ਭਰਿਆ ਪਿਆ

ਅਨੰਤ ਹੰਝੂ ਤੁਪਕੇ ਵਹਿ ਰਹੇ

ਮਾਂ ਨੂੰ ਯਾਦ ਕਰ ਕੇ

ਜ਼ਾਤਾ ਹਨਾਨਿਮ ਬਤ. ਅਜ਼ਹਾਰੀ, ੧੨ ਵਰਸ, ਮਲੇਸ਼ੀਆ।

ਅਨੁਵਾਦ: ਅਮਰਜੀਤ ਸਾਥੀ

ਇਸ਼ਤਿਹਾਰ