ਕ੍ਰਿਕਟ ਖੇਡਦਾ ਮੁੰਡਾ

ਸੁੰਘੇ ਗੇਂਦ

ਅਪਣੇ ਵੱਲ ਆਉਂਦੀ

ਸੁਖਨਸਾਰ ਸਿੰਘ, ੧੩ ਵਰਸ, ਮਾਨਸਾ, ਪੰਜਾਬ