In a quiet pond

Hiding under lily pads

Out jumps a small fish

Ian Waki, 9 years, Guam.

ਸ਼ਾਂਤ ਛੱਪੜ ਦੇ ਵਿਚ

ਕਮਲ ਪੱਤਿਆਂ ਥੱਲੇ ਲੁਕੀ

ਨਿੱਕੀ ਜਿਹੀ ਮੱਛੀ ਨਿਕਲ਼ੀ ਬਾਹਰ

ਇਯਾਨ ਵਾਕੀ, ੯ ਵਰਸ, ਗੁਆਮ।

ਅਨੁਵਾਦ: ਅਮਰਜੀਤ ਸਾਥੀ

ਇਸ਼ਤਿਹਾਰ