ਬਾਹਰ ਬਿੜਕ ਹੋਈ

ਬਾਰੀ ਖੋਲ ਕੇ ਵੇਖਿਆ

ਲੱਭੇ ਚੰਨ ਚਕੋਰ

ਗੁਰਮੀਤ ਸੰਧੂ