ਸਰਘੀ ਰੰਗਲਾ ਸੂਟ

ਬੈਠ ਖਾਲ੍ਹ ‘ਤੇ ਪੈਰ ਕੂਚਦੀ

ਪਾਣੀ ਘੁਲ਼ਦਾ ਰੂਪ

ਦਰਬਾਰਾ ਸਿੰਘ