The lakes feel pain in winter

Prisoned by the ice

No freedom

Ivan Kirpichnikov, 9 years, Russia.

ਸਿਆਲ਼ ਵਿਚ ਝੀਲਾਂ ਨੂੰ ਪੀੜ ਹੁੰਦੀ

ਕੈਦ ਕੀਤੀਆਂ ਬਰਫ ਨੇ

ਕੋਈ ਅਜ਼ਾਦੀ ਨਹੀਂ

ਇਵਾਨ ਕਿਰਪਿਚਨਿਕੋਵ, ੯ ਵਰਸ, ਰੂਸ।

ਅਨੁਵਾਦ: ਅਮਰਜੀਤ ਸਾਥੀ