ਧੁੱਪੇ ਨੀਂਦ ਆਈ

ਸਾਰੀ ਰਾਤ ਮੱਛਰ ਭਿਣਕੇ

ਸਰਘੀ ਵੇਲ਼ੇ ਭਾਈ

ਗੁਰਮੀਤ ਸੰਧੂ