ਗੋਦੀ ਚੁੱਕਿਆ ਬਾਲ

ਮੱਥਾ ਟੇਕ ਮਜਾਰ ‘ਤੇ

ਤੁਰੇ ਮੜਕ ਦੇ ਨਾਲ਼

ਅਮਰਜੀਤ ਸਾਥੀ