ਵਿਚ ਕੰਡਿਆਲ਼ੀ ਤਾਰ

ਮੂੰਹ ਮੋੜਕੇ ਖੜੇ ਗਵਾਂਢੀ

ਕਰਦੇ ਸਾਂਝ-ਵਿਚਾਰ

ਅਮਰਜੀਤ ਸਾਥੀ