I am a drop of water

in the form of clouds, fog, wind and snow

I wander all over the world

Jingyi Lin, 9 years, China.

ਮੈ ਪਾਣੀ ਦਾ ਇਕ ਤੁਪਕਾ

ਬਣਕੇ ਬੱਦਲ਼, ਧੁੰਦ, ਹਵਾ ਤੇ ਬਰਫ

ਸਾਰੀ ਦੁਨੀਆਂ ਦੇ ਵਿਚ ਘੁੰਮਾਂ

ਜਿੰਗਈ ਲਿਨ, ੯ ਵਰਸ, ਚੀਨ।

ਅਨੁਵਾਦ: ਅਮਰਜੀਤ ਸਾਥੀ

ਇਸ਼ਤਿਹਾਰ