ਹਾਇਕੂ ਪੜ੍ਹਦਾ ਬਹਿਕੇ

ਵਿਹੜੇ ਦੇ ਵਿਚ ਜੀਕੂੰ

ਫੁੱਲ ਜਾਪਾਨੀ ਮਹਿਕੇ

ਗਰਮੀਤ ਸੰਧੂ