ਡਾਲੀ ਖਿੜਿਆ ਫੁੱਲ

ਨਾਲ਼ ਹਵਾ ਦੇ ਡਿੱਗਿਆ

ਕਿਸ ਤੋਂ ਹੋਈ ਭੁੱਲ

ਸੁਖਵਿੰਦਰ ਸਿੰਘ ਜੂਤਲਾ