‘ਨੇਰ੍ਹੀ ਰਾਤ ਸੰਵਾਰੇ

ਉੜਿਆ ਫਿਊਜ ਗਵਾਂਢੀ

ਜੁਗਨੂੰ ਟਾਰਚ ਮਾਰੇ

ਗੁਰਿੰਦਰਜੀਤ ਸਿੰਘ