ਮਾਲੀ 25 ਮੰਗਲਵਾਰ ਨਵੰ. 2008 Posted by ਸਾਥੀ ਟਿਵਾਣਾ in ਕੁਦਰਤ/Nature, ਦਰਬਾਰਾ ਸਿੰਘ, ਲੇਖਕ ≈ 3 ਟਿੱਪਣੀਆਂ ਤੋਤਾ ਟੁੱਕੇ ਅੰਬੀਆਂ ਮਾਲੀ ਦੀ ਅੱਖ ਬਚਾਕੇ ਕੋਇਲ ਗਾਵੇ ਗੀਤ ਦਰਬਾਰਾ ਸਿੰਘ Share this:TwitterFacebookLike this:ਪਸੰਦ ਕਰੋ Loading... ਸਬੰਧਿਤ
ਦਰਬਾਰਾ ਸਿੰਘ ਜੀ…ਇਹਦਾ ਮਤਲਬ ਹੈ ਕਿ ਕੋਇਲ ਤੇ ਤੋਤੇ ਦੀ ਦੋਸਤੀ ਹੈ…ਕੋਇਲ ਗੀਤ ਗਾ ਕੇ ਮਾਲੀ ਨੂੰ ਭਰਮਾਉਂਦੀ ਹੈ…ਤੇ ..ਤੋਤਾ ਏਸ ਵਕਤ ਦਾ ਫ਼ਾਇਦਾ ਉਠਾਉਂਦਾ, ਅੰਬੀਆਂ ਟੁੱਕ-ਟੁੱਕ ਸੁੱਟਦਾ ਹੈ….ਕਯਾ ਜ਼ਮਾਨਾ ਆ ਗਿਆ ਹੈ….Poor ‘Maina’ is no more in the picture 😦
ਮਜ਼ਾਕ ਇੱਕ ਪਾਸੇ…ਹਾਇਕੂ ਬਹੁਤ ਹੀ ਸੋਹਣਾ ਹੈ! ਮੁਬਾਰਕਾਂ!!
ਤਮੰਨਾ
bhuq bhuq DMnvwd
Darbara Singh ji, tusseen taa ajj baagh di sohni sair karva ditti…