ਰਾਤ ਹਨੇਰੀ

ਰਾਖਾ ਹੈ ਕਿ ਚੋਰ

ਕੁੱਤੇ ਭੌਂਕਣ

ਗੁਰਮੀਤ ਸੰਧੂ