A strong wind blew

The roof right off my house

That night I counted stars

Aree La-ongthong, 11 years, Thailand

ਤੇਜ਼ ਹਵਾ ਉੜਾਕੇ ਲੈਗੀ

ਉੱਪਰੋਂ ਮੇਰੇ ਘਰ ਦੀ ਛੱਤ

ਓਸ ਰਾਤ ਮੈ ਗਿਣੇ ਸਤਾਰੇ

ਅਰੀ ਲਾ-ਔਂਗਥੌਂਗ, ੧੧ ਵਰਸ, ਥਾਈਲੈਂਡ।

ਅਨੁਵਾਦ: ਅਮਰਜੀਤ ਸਾਥੀ

ਇਸ਼ਤਿਹਾਰ