moon in the water

broken and broken again

but it is still there

Gerald Chee, 11 years, Singapore.

ਪਾਣੀ ਦੇ ਵਿਚ ਚੰਨ

ਟੁੱਟਿਆ ਅਤੇ ਫੇਰ ਟੁੱਟਿਆ

ਪਰ ਹੈ ਅਜੇ ਵੀ ਓਥੇ

ਜੇਰਾਲਡ ਚੀ, ੧੧ ਵਰਸ, ਸਿੰਗਾਪੋਰ।

ਅਨੁਵਾਦ: ਅਮਰਜੀਤ ਸਾਥੀ